ਸਤਿੰਦਰ ਸੱਤੀ ਪੰਜਾਬੀ ਟੈਲੀਵਿਜ਼ਨ ਇੰਡਸਟਰੀ ਦਾ ਇੱਕ ਵੱਡਾ ਨਾਮ ਹੈ । ਸਤਿੰਦਰ ਸੱਤੀ ਦੀ ਸ਼ਾਇਰੀ ਅਤੇ ਡੂੰਘੇ ਬੋਲ ਦੁਨੀਆਂ ਭਰ ਦੇ ਵੱਡੇ ਮੰਚ 'ਤੇ ਗੂੰਜਦੇ ਹਨ। ਅੱਜਕੱਲ੍ਹ ਸੋਸ਼ਲ ਮੀਡੀਆ 'ਤੇ ਸੱਤੀ ਦੀਆਂ ਪ੍ਰੇਰਨਾਦਾਇਕ ਪੋਸਟਾਂ ਚਰਚਾ ਵਿੱਚ ਰਹਿੰਦੀਆਂ ਹਨ ਤੇ ਹੁਣ ਸੱਤੀ ਨੇ ਕੈਨੇਡੀਅਨ ਵਕੀਲ ਦਾ ਲਾਇਸੈਂਸ ਹਾਸਿਲ ਕਰਕੇ ਇੱਕ ਵਾਰ ਫਿਰ ਪੰਜਾਬੀਆਂ ਦਾ ਮਾਣ ਵਧਾਇਆ ਹੈ । ਸੱਤੀ ਨੂੰ ਅਲਬਰਟਾ ਵਿੱਖੇ ਆਯੋਜਿਤ ਸਮਾਗਮ ਦੌਰਾਨ ਵਕੀਲ ਵਜੋਂ ਸਹੁੰ ਚੁਕਾਈ ਗਈ ।
.
Satinder Satti increased the pride of Punjabis and achieved an important status in Canada.
.
.
.
#punjabnews #satindersatti #canadanews